ਮੁੱਖਮੰਤਰੀ ਭਗਵੰਤ ਸਿੰਘ ਮਾਨ ‘ਘਰ-ਘਰ ਮੁਫ਼ਤ ਰਾਸ਼ਨ’ ਸਕੀਮ ਤਹਿਤ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ , ਅੱਜ ਰਾਜ ਪੱਧਰੀ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਨਾਲ ਖੰਨਾ ਤੋਂ

ਮੁੱਖਮੰਤ੍ਰਰੀ ਭਗਵੰਤ ਸਿੰਘ ਮਾਨ ‘ਘਰ-ਘਰ ਮੁਫ਼ਤ ਰਾਸ਼ਨ’ ਸਕੀਮ ਦੀ ਸ਼ੁਰੂਆਤ ਮੌਕੇ ਕੌਮੀ ਕਨਵੀਨਰ Arvind Kejriwal ਨਾਲ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ ਤੋਂ Live.

ਏਵਨ ਸਾਈਕਲ ਜਰਖੜ ਖੇਡਾਂ ਅੱਜ ਤੋਂ, ਉਦਘਾਟਨੀ ਸਮਾਰੋਹ ਹੋਵੇਗਾ ਲਾਜਵਾਬ, 6 ਸਖਸ਼ੀਅਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

11 ਫਰਵਰੀ ਨੂੰ ਹਰਜੀਤ ਹਰਮਨ ਦਾ ਲੱਗੇਗਾ ਖੁੱਲਾ ਅਖਾੜਾ

ਦਰਬਾਰਾ ਸਿੰਘ ਬਣੇ ਭੱਟੀਆਂ ਮੰਡਲ ਤੋਂ ਭਾਜਪਾ ਦੇ ਕਿਸਾਨ ਮੋਰਚੇ ਦੇ ਪ੍ਰਧਾਨਦਿਨੋਂ ਦਿਨ ਭਾਜਪਾ ਦਾ ਪਰਿਵਾਰ ਹੁੰਦਾ ਜਾ ਰਿਹਾ ਵੱਡਾ… ਜ਼ਿਲ੍ਹਾ ਪ੍ਰਧਾਨ ਲੁਧਿਆਣਾ 9 ਫ਼ਰਵਰੀ (ਜਸਵੀਰ ਸਿੰਘ ਗੁਰਮ) ਅੱਜ ਹਰਸ਼ ਕੁਮਾਰ ਮੰਡਲ ਪ੍ਰਧਾਨ ਦੀ ਅਗਵਾਈ ਵਿੱਚ ਪਿੰਡ ਭੱਟੀਆਂ ਵਿਖੇ ਦਰਬਾਰਾ ਸਿੰਘ ਦੇ ਗ੍ਰਹਿ ਵਿਖੇ ਭਾਜਪਾ ਦੀ ਇਕ ਅਹਿਮ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸਰਦਾਰ ਰਮਿੰਦਰ ਸਿੰਘ ਸੰਗੋਵਾਲ ਅਤੇ ਲੁਧਿਆਣਾ ਦਿਹਾਤੀ ਦੇ ਜਰਨਲ ਸਕੱਤਰ ਗਗਨਦੀਪ ਸਿੰਘ ਸੰਨੀ ਕੈਂਥ ਵਿਸੇਸ ਤੌਰ ਉਤੇ ਪਹੁੰਚੇ। ਇਸ ਮੀਟਿੰਗ ਵਿੱਚ ਦਰਬਾਰਾ ਸਿੰਘ ਨੂੰ ਭੱਟੀਆਂ ਮੰਡਲ ਤੋਂ ਕਿਸਾਨ ਮੋਰਚੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਚਲਾਈਆਂ ਜਾ ਰਹੀਆ ਲੋਕ ਭਲਾਈ ਦੀਆ ਸਕੀਮਾਂ ਅਤੇ ਦੇਸ ਦੇ ਕੀਤੇ ਵਿਕਾਸ ਨੂੰ ਦੇਖ ਲੋਕ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਮਿੰਦਰ ਸਿੰਘ ਸੰਗੋਵਾਲ ਨੇ ਕਿਹਾ ਕਿ ਅੱਜ ਅਸੀ ਇਸ ਮੀਟਿੰਗ ਵਿੱਚ ਅਪਣੀ ਪਾਰਟੀ ਦਾ ਵਿਸਥਾਰ ਕਰਦੇ ਹੋਏ ਵੱਖ ਵੱਖ ਪਾਰਟੀਆਂ ਛੱਡ ਕੇ ਆਏ ਆਏ ਪਰਿਵਾਰਾਂ ਨੂੰ ਭਾਜਪਾ ਦੇ ਪਰਿਵਾਰ ਦਾ ਹਿੱਸਾ ਬਣਾਉਣ ਜਾ ਰਹੇ ਹਾਂ। ਅਤੇ ਅੱਜ ਭੱਟੀਆਂ ਮੰਡਲ ਦੇ ਤਕਰੀਬਨ 20 ਵਿਅਕਤੀ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆ ਨੀਤੀਆਂ ਦੇਖਦੇ ਹੋਏ ਭਜਾਪਾ ਵਿੱਚ ਸਾਮਿਲ ਹੋਏ। ਜਿਸ ਵਿੱਚ ਦਰਬਾਰਾ ਸਿੰਘ , ਰਾਕੇਸ਼ ਕੁਮਾਰ ਮਨਜੀਤ ਸਿੰਘ ਅਨੂਪ ਸਹਿਗਲ ਸੁਮੀਤ ਕੌਸ਼ਿਕ ਐਲਦੇਕੋ , ਮੋਹਿਤ ਜੈਨ ਐਲਦੇਕੋ, ਦਾਰਾ ਸਿੰਘ ਅਟਵਾਲ, ਦਸ਼ਰਥ ਕੁਮਾਰ, ਰਾਜਵਿੰਦਰ ਕੌਰ, ਪਿੰਕੀ ਹੁਸੈਨਪੁਰਾ, ਜਸਵਿੰਦਰ ਕੌਰ ਸ਼ਾਮਿਲ ਹੋਏ | ਇਸ ਮੌਕੇ ਤੇ ਅਸੀਮ ਕੱਕੜ ਜਨਰਲ ਸੈਕਟਰੀ ਮੰਡਲ ਫੁੱਲਾਂਵਾਲ, ਮੰਡਲ ਪ੍ਰਧਾਨ ਹਰਸ਼ਦੀਪ ਕਪੂਰ,ਕੁਲਵਿੰਦਰ ਸਿੰਘ ਜੱਸੋਵਾਲ,ਕੌਸਤੁਭ ਦਾਦਾ, ਪ੍ਰਵੀਨ ਸੋਹੀ ਪ੍ਰਭਾਰੀ, ਜੈ ਕੁਮਾਰ ਸ਼ਰਮਾ ਪ੍ਰਭਾਰੀ, ਮਨਮੀਤ ਸਿੰਘ ਚਾਵਲਾ ਜੀ, ਵਿਕਾਸ ਰਾਜਦੇਵ ਜੀ, ਦਿਨੇਸ਼ ਅੱਗਰਵਾਲ ਕੈਸ਼ੀਅਰ ਜਿਲ੍ਹਾ

ਦੇਹਾਤੀ,ਦਲਜੀਤ ਸਿੰਘ ਸਾਬਕਾ ਡੀ ਐੱਸ ਪੀ ਜਿਲ੍ਹਾ ਮੀਤ ਪ੍ਰਧਾਨ , ਵਿਕਰਮ ਪੰਡਿਤ ਜਿਲ੍ਹਾ ਮੀਤ ਪ੍ਰਧਾਨ, ਹਰਮਿੰਦਰ ਸਿੰਘ ਤਨੇਜਾ ਜਿਲ੍ਹਾ ਮੀਤ ਪ੍ਰਧਾਨ ਕਿਸਾਨੀ ਮੋਰਚਾ, ਰਵੀ ਸਾਂਪਲੇ ਮੀਤ ਪ੍ਰਧਾਨ ਮੰਡਲ ਭੱਟੀਆਂ ਉਪਸਥਿਤ…

ਜੱਥੇਦਾਰ ਸੰਤਾ ਸਿੰਘ ਉਮੈਦਪੁਰ ਦੀ ਨਿਯੁਕਤੀ ਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ

error: Content is protected !!