ਰਵਨੀਤ ਸਿੰਘ ਬਿੱਟੂ ਹੋਏ ਰਿਹਾ ਹਲਕਾ ਗਿੱਲ ਦੇ ਕਾਂਗਰਸੀ ਵਲੋਂ ਕਸਬਾ ਡੇਹਲੋਂ ਵਿਖ਼ੇ ਹੋਇਆ ਭਰਾਵਾਂ ਸਵਾਗਤ

ਜੇ ਸਰਕਾਰ ਹੁਣ ਵੀ ਜਾਗੀ ਤਾ ਅਗਲੀ ਵਾਰ ਹਲਕਾ ਗਿੱਲ ਵਿਖੇ ਸਰਕਾਰੀ ਦਫਤਰਾਂ ਨੂੰ ਲੱਗਣ ਗੇ ਤਾਲੇ

ਲੁਧਿਆਣਾ 6 ਮਾਰਚ (ਜਸਵੀਰ ਸਿੰਘ ਗੁਰਮ )ਅੱਜ ਨਾਭਾ ਜੇਲ ਵਿੱਚੋ ਰਿਹਾ ਹੋਣ ਤੋਂ ਬਾਅਦ ਮੈਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਬਾਕੀ ਆਗੂਆਂ ਦਾ ਹਲਕਾ ਗਿੱਲ ਦੇ ਕਸਬਾ ਡੇਹਲੋਂ ਵਿਖ਼ੇ ਸਾਬਕਾ ਐਮ ਐਲ ਏ ਕੁਲਦੀਪ ਸਿੰਘ ਵੈਦ ਅਤੇ ਬਲਾਕ ਪ੍ਰਧਾਨ ਨੋਨੀ ਸੀਲੋ ਦੀ ਅਗਵਾਈ ਵਿੱਚ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਵਲੋਂ ਭਰਾਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਅਸੀਂ ਲੋਕ ਸੇਵਕ ਹਾਂ ਲੋਕਾਂ ਲਈ ਇਹ ਜੇਲ ਕਿ ਅਸੀਂ ਕਾਲਾ ਪਾਣੀ ਵੀ ਕੱਟਣ ਨੂੰ ਤਿਆਰ ਹਾਂ |ਉਨ੍ਹਾਂ ਕਿਹਾ ਸਾਡੇ ਤੇ ਇਕ ਸਾਜਿਸ਼ ਦੇ ਅਧੀਨ ਗ਼ੈਰ ਜਮਾਨਤੀ ਪਰਚੇ ਦਰਜ ਕਰਕੇ ਇਸ

ਸਰਕਾਰ ਨੇ ਤਾਨਾਸ਼ਾਹ ਸਰਕਾਰ ਹੋਣ ਦਾ ਸਾਬੂਤ ਦਿੱਤਾ ਹੈ | ਪਰ ਸਾਡੇ ਦੇਸ਼ ਦੇ ਕਾਨੂੰਨ ਨੇ ਉਨ੍ਹਾਂ ਧਾਰਾਵਾਂ ਨੂੰ ਨਾਕਾਰਦੇ ਹੋਏ ਅੱਜ ਸਾਨੂੰ ਜਮਾਨਤ ਦੇ ਕੇ ਰਿਹਾ ਕੀਤਾ ਹੈ| ਇਸ ਕੇ ਡੀ ਵੈਦ ਨੇ ਅਸੀਂ ਲੋਕਾਂ ਲਈ ਚੰਗਾ ਕਰਨ ਡੀ ਸੋਚ ਨਾਲ ਚੱਲੇ ਹੋਏ ਹਾਂ ਅਸੀਂ ਗਾਂਧੀ ਜੀ ਵੱਲੋ ਅਹਿੰਸ਼ਾਵਾਦੀ ਰਸਤੇ ਤੇ ਚੱਲਦੇ ਇਸ ਤਾਨਾਸ਼ਾਹ ਸਰਕਾਰ ਨੂੰ ਜਗਾਉਣ ਡੀ ਕੋਸ਼ਿਸ ਕਰ ਰਿਹੇ ਹਾਂ| ਇਸ ਮੋਕੇ ਡੇਹਲੋਂ ਤੋਂ ਬਲਾਕ ਪ੍ਰਧਾਨ ਨੋਨੀ ਸੀਲੋ, ਕਤਿੰਦਰਪਾਲ ਸਿੰਘਪੁਰਾ,ਸਰਪੰਚ ਬਲਰਾਜ ਗੁਰਮ, ਗਾਬੀ ਪੋਹੀੜ, ਸਰਪੰਚ ਬਿੱਟੂ ਪੋਹੀੜ,ਸਰਪੰਚ ਨਿਰਮਲ ਸਿੰਘ ਨਿੱਮਾ,

ਸਰਪੰਚ ਗੁਰਜੀਤ ਸਿੰਘ ਰੰਗੀ, ਸਰਪੰਚ ਅਮਨ ਬੂਲ,ਸਰਪੰਚ ਮਹਾ ਸਿੰਘ , ਗੁਰਿੰਦਰ ਸਿੰਘ, ਸੁਖਦੀਪ ਕੌਰ, ਹਰਪਰੀਤ ਕੌਰ, ਹਰਵਿੰਦਰ ਕੌਰ, ਸਰਪੰਚ ਰਾਜਵੀਰ ਸਿੰਘ, ਦਵਿੰਦਰ ਗਿੱਲ, ਸਵਰਨ ਸਿੰਘ ਗੁਰਮ, ਗੋਲੂ ਝਾਡੇ, ਬਲਵੰਤ ਬੂਟਾਰੀ, ਡੋਗਰ ਸਿੰਘ, ਲਾਲੀ ਜਾਸੋਵਾਲ,ਮਹਿਮੀ ਸਰਪੰਚ, ਮਨੀ ਪਾਲ ਰਾਣੀਆਂ, ਅਰਵਿੰਦਰ ਪੱਪੀ ਖੱਟੜਾ , ਰਮਨ ਪਨੂੰ, ਗੁਰਰਾਜ ਗੋਪੀ, ਹਰਪਾਲ ਸੰਕਰ, ਜਗਮੇਲ ਭੁੱਟਾ ਸਰਪੰਚ, ਮਿੱਟੂ ਭੁੱਟਾ,ਸਰਪੰਚ ਲਸ਼ਮਣ ਸਿੰਘ, ਸਰਪੰਚ ਰਣਧੀਰ ਸਿੰਘ, ਆਦਿ ਹਾਜਰ ਸਨ |

Leave a Reply

Your email address will not be published. Required fields are marked *

error: Content is protected !!