ਜੂਨੀਅਰ ਚੈਂਬਰ ਇੰਟਰਨੈਸ਼ਨਲ ਵੱਲੋ ਲੁਧਿਆਣਾ ਵਿੱਚ ਨਵੇਂ ਚੈਪਟਰ ਜੇ ਸੀ ਆਈ ਫੀਨੀਕਸ ਲੁਧਿਆਣਾ ਦੀ ਸ਼ੁਰੂਆਤ

ਲੁਧਿਆਣਾ ( ਪਬਲਿਕ ਟਾਈਮਜ਼) ਜੇ ਸੀ ਆਈ ਇੰਟਰਨੈਸ਼ਨਲ (ਐਨ ਜੀਓ) ਵੱਲੋਂ ਨਵੇਂ ਚੈਪਟਰ ਦੀ ਸ਼ੁਰੂਆਤ ਕੀਤੀ ਗਈ ਇਸ ਸਮੇਂ ਮੈਡਮ ਜੇ ਸੀ ਬਲਜੀਤ ਕੌਰ ਨੂੰ ਲੁਧਿਆਣਾ ਫੀਨੀਕਸ ਦਾ ਚੈਪਟਰ ਪ੍ਰਧਾਨ ਚੁਣਿਆ ਗਿਆ ਇਸ ਮੋਕੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜੋਨ ਪ੍ਰਧਾਨ ਜੇ ਸੀ ਰਿਤੇਸ਼ ,ਵਾਈਸ ਪ੍ਰਧਾਨ ਅੰਸ਼ੂਮਨ ਸੇਕਰੀ ਨੇ ਇਸ ਵੇਲੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਜੂਨੀਅਰ ਚੈਂਬਰ ਇੰਟਰਨੈਸ਼ਨਲ ਸੰਸਥਾ ਜੋ ਕੀ ਪੰਜ ਖੇਤਰਾਂ ਵਿੱਚ ਕੰਮ ਕਰਦੀ ਹੈI ਬਿਜਨੈਸ ਕਮਿਊਨਿਟੀ ਡਿਵੈਲਪਮੈਂਟ ਮੈਨੇਜਮੈਂਟ ਟ੍ਰੇਨਿੰਗ ਜੀ ਐਂਡ ਡੀ ਮਾਨਵਤਾ ਦੀ ਭਲਾਈ ਸਾਡੀ ਸੰਸਥਾ ਦਾ ਉਦੇਸ਼ ਨੌਜਵਾਨਾਂ ਨੂੰ ਤਰਾਸ਼ਣਾ ਹੈ ਤੇ ਬਿਜ਼ਨਸ ਦੇ ਕਾਬਿਲ ਬਣਾਉਣਾ ਤੇ ਆਤਮ ਵਿਸ਼ਵਾਸ ਵਧਾਉਣਾ ਤੇ ਚੰਗੇ ਲੀਡਰ ਬਣਾਉਣ ਦਾ ਕੰਮ ਕਰ ਰਹੀ i ਤੇ ਸਮਾਜਿਕ ਕੰਮਾਂ ਨੂੰ ਰਲ ਕੇ ਕਰਨ ਦਾ ਸੰਸਥਾ ਦਾ ਉਦੇਸ਼ ਹੈ ਇਸ ਮੌਕੇ ਚੇਅਰਮੈਨ ਮਿਤੁਲ ਡੰਗ, ਸਾਬਕਾ ਪ੍ਰਧਾਨ ਜਸਮਿੰਦਰ ਸਿੰਘ, ਰਾਜੇਸ਼ ਗੁਪਤਾ ,ਵਨੀਤ ਬਾਂਸਲ, ਤਜਿੰਦਰ ਸਿੰਘ, ਅਮਰੀਸ਼ ਗੁਪਤਾ, ਚੇਤਨ ਭੰਡਾਰੀ ,ਦਿਨੇਸ਼ ਕਪਿਲਾ , ਦੀਦਾਰਜੀਤ, ਨਵੀਂ ਟੀਮ ਅਮਿਤ ਬਾਂਸਲ ,ਵਿਕਾਸ ਅੱਗਰਵਾਲ, ਆਈਨਾ ਗਰਗ , ਕਸ਼ਯਪ ਗੁਪਤਾ, ਰਜਤਪ੍ਰੀਤ ,ਵਿਨੇ ਜੈਨ ਅਤੇ ਜੇ ਸੀ ਆਈ ਦੇ ਹੋਰ ਅਹੁਦੇਦਾਰ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!